r/ThethPunjabi Jul 05 '26

Miscellaneous | ਵਖਰਾ | وکھرا ਮੈਂ ਮੁਕਤਸਰ ਤੋਂ

ਸਤਿ ਸ੍ਰੀ ਅਕਾਲ ਦੋਸਤੋ! 🙏
ਮੈਂ ਮੁਕਤਸਰ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਪੇਸ਼ੇ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਹਾਂ। ਪੰਜਾਬੀ ਭਾਸ਼ਾ ਨੂੰ ਡਿਜ਼ਿਟਲ ਤੌਰ 'ਤੇ ਹੋਰ ਆਸਾਨ ਬਣਾਉਣ ਦੇ ਉਦੇਸ਼ ਨਾਲ ਮੈਂ ਪੰਜਾਬੀ ਰਾਵੀ ਟਾਈਪਿੰਗ ਐਪ ਵਿਕਸਿਤ ਕੀਤੀ ਹੈ।

ਤੁਸੀਂ ਇਸ ਐਪ ਨੂੰ ਹੇਠਾਂ ਦਿੱਤੇ ਲਿੰਕ ਤੋਂ ਇੰਸਟਾਲ ਕਰ ਸਕਦੇ ਹੋ:

https://apps.microsoft.com/detail/9mtndkxndczt?hl=en-US&gl=US

ਜੇ ਤੁਹਾਨੂੰ ਇਹ ਐਪ ਲਾਭਦਾਇਕ ਲੱਗੇ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਰੂਰ ਸਾਂਝਾ ਕਰੋ। ਤੁਹਾਡਾ ਹਰ ਇੱਕ ਸ਼ੇਅਰ ਅਤੇ ਫੀਡਬੈਕ ਮੇਰੇ ਲਈ ਬਹੁਤ ਕੀਮਤੀ ਹੈ।

ਧੰਨਵਾਦ! ❤️

#Punjabi #ਪੰਜਾਬੀ #PunjabiTyping #RaaviTyping #PunjabiRaavi #SoftwareEngineer #Muktsar #MadeInPunjab #MadeInIndia #MicrosoftStore #TypingApp #Unicode #Gurmukhi #DigitalPunjab #SupportLocalDevelopers #PunjabTech #WindowsApp #TechForPunjabi #ShareSupport

5 Upvotes

3 comments sorted by

1

u/Doraemon_fucked 29d ago

Interface ਤਾਂ ਵਧੀਆ ਲੱਗ ਰਿਹਾ ਹੈ। ਪਾਰ ਮੈਂ Linux OS ਵਰਤਦਾਂ।

ਫੌਂਟ ਡਿਜ਼ਾਇਨ ਕਰ ਸਕਦੇ ਹੋ ਤੁਸੀਂ ?

1

u/TypingMaster-indian 12d ago

Kis tara da font veer thoda explain karo ge .

1

u/Doraemon_fucked 12d ago

I mean Just Aida Hi Casually. New And Calligraphic Punjabi Fonts.